ਤੁਸੀ ਭਾਂਵੇ ਕਿੰਨੇ ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋ
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ?
ਉਸਨੂੰ ਵੀ ਖੁਸ਼ ਰੱਖੀਂ ਜੋ ਨਫ਼ਰਤ ਕਰਦਾ ਸਾਡੇ ਤੋ
ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ
ਜਿੰਨਾ ਵਿੱਚ ਇਨਸਾਨੀਅਤ ਨਹੀਂ ਉਹ ਵੀ ਤਾਂ ਮੋਏ ਹੀ ਹਨ
ਰੁੱਖ ਛਾਂ ਵਾਲਾ ਹਨੇਰੀ ਨਾਲ ਡਿਗਿਆ ਬਾਪੂ ਮੈਨੂੰ ਚੇਤੇ ਆ ਗਿਆ!
ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ
ਮਨੁੱਖ ਨੂੰ ਉਸਦੇ ਗੁਣ ਉੱਚਾ ਕਰਕੇ ਹਨ,ਪਦਵੀ ਨਹੀ
?ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ punjabi status ਨੂੰ ਸੋਹਣੇ ਲੱਗੋਗੇ?
ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਉਹ ਬੋਲਿਆ ਨਹੀਂਓ ਮਰਜ਼ੀ ਉਹਦੀ, ਸਾਡਾ ਬੁਲਾਉਣਾ ਬਣਦਾ ਸੀ
ਕਿਉਂਕਿ ਸ਼ੇਰ ਸ਼ਿਕਾਰ ਕਰਨ ਵੇਲੇ ਚੀਕਾਂ ਨੀਂ ਮਾਰਦੇ